ਕਾਫ਼ੀ ਸਾਧਾਂ ਦੀ ਮੈਂ ਗੋਲੀ ਹੋਸਾਂ,
ਗੋਲੀਆਂ ਦੇ ਕਰਮ ਕਰੇਸਾਂ,
ਚਉਂਕਾ ਫੇਰੀਂ ਮੈਂ ਦੇਈ ਬੁਹਾਰੀ,
ਜੂਠੇ ਬਾਸਨ ਧੋਸਾਂ।
-----
ਪਿਪਲ ਪਤੁ ਚੁਣੇਂਦੀ ਵੱਤਾ,
ਲੋਕ ਜਾਣੇ ਦੇਵਾਨੀ।
ਗਹਿਲਾ ਲੋਕ ਨ ਹਾਲ ਦਾ ਮਹਿਰਮ,
ਮੈਨੂੰ ਬਿਰਹੁਂ ਲਗਾਈ ਕਾਨੀਂ।...
Written by ਤਨਦੀਪ 'ਤਮੰਨਾ'
on ਆਰਸੀ
9 hours 19 mins ago