ਗ਼ਜ਼ਲ ਤੇਰੀ ਨਜ਼ਰ ਦਾ ਮੈਨੂੰ, ਜੇ ਆਸਰਾ ਨਾ ਹੁੰਦਾ।
ਦਿਲ ਵਿਚ ਮੇਰੇ ਬਗ਼ਾਵਤ, ਦਾ ਹੌਸਲਾ ਨਾ ਹੁੰਦਾ।
-----
ਮੇਰੀ ਤਰ੍ਹਾਂ ਜੇ ਉਹਦੇ, ਦਿਲ ਵਿਚ ਵੀ ਖ਼ਾਰ ਹੁੰਦੀ,
ਹਰ ਥਾਂ ਉਹਦੀ ਖ਼ੁਸ਼ਾਮਦ, ਇੱਜ਼ਤ ਤੇ ਚਾਅ ਨਾ ਹੁੰਦਾ।
-----
ਚਰਚਾ ਕਦੋਂ ਕਿਸੇ ਦਾ,...
Written by ਤਨਦੀਪ 'ਤਮੰਨਾ'
on ਆਰਸੀ
6 hours 7 mins ago