ਕਾਫ਼ੀ ਕਦੀ ਆ ਮਿਲ਼ ਬਿਰਹੋਂ ਸਤਾਈ ਨੂੰ।
ਇਸ਼ਕ ਲੱਗੇ ਤਾਂ ਹੈ ਹੈ ਕੂਕੇਂ,
ਤੂੰ ਕੀ ਜਾਣੇਂ ਪੀੜ ਪਰਾਈ ਨੂੰ।
ਕਦੀ ਆ ਮਿਲ਼....
-----
ਜੋ ਕੋਈ ਇਸ਼ਕ ਵਿਹਾਜਿਆ ਲੋੜੇ,
ਸਿਰ ਦੇਵੇ ਪਹਿਲੇ ਸਾਈਂ ਨੂੰ।
ਕਦੀ ਆ ਮਿਲ਼....
-----
ਅਮਲਾਂ ਵਾਲ਼ੀਆਂ ਲੰਘ...
Written by ਤਨਦੀਪ 'ਤਮੰਨਾ'
on ਆਰਸੀ
18 hours 27 mins ago