ਹਰ ਸ਼ਬਦ ਦਾ ਹਰ ਬੰਦੇ ਲਈ ਵੱਖਰਾ ਅਰਥ ਹੋ ਸਕਦਾ ਹੈ। ਵੇਖੋ ਨਾ ਇੱਕ ਗੀਤ ਆਇਆ ਕਿ ‘ਓਥੇ ਅਮਲਾਂ ਦੇ ਹੋਣਗੇ ਨਬੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ ... ’। ਏਸ ਗੀਤ ਨੂੰ ਸੁਣਕੇ ਬਹੁਤੇ ਬੰਦੇ ਆਪਣੀ ‘ਜਾਤ ਪਾਤ’ ਤੋਂ ਉੱਪਰ ਉੱਠ ਕੇ ਵੰਨ ਸੁਵੰਨੇ ਨਸ਼ੇ...
Written by Samarjeet Singh Shammi
on ਸਮਰਜੀਤ ਸਿੰਘ ਸ਼ਮੀ | Samarjeet Singh Shammi
9 days 12 hours ago